ਸਿੱਧੂ ਨੇ ਰੇਤ ਮੁੱਦੇ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ: ਦੱਸੋ ਕੇਜਰੀਵਾਲ ਸਾਹਿਬ ਕਿੱਥੇ ਜਾਵੇ ਮਜਦੂਰ ਅਤੇ ਦੁਕਾਨਦਾਰ, ਕਿਹਾ ਮਾਈਨਿੰਗ ਰੋਕਣਾ ਨਹੀਂ ਹੈ ਹਲ

ਟਾਲ ਗਏ ਹਰੀਸ਼ ਚੋਧਰੀ ਵੱਲੋਂ ਭੇਜੇ ਗਏ ਨੋਟਿਸ ਦਾ ਸਵਾਲ ਅਮ੍ਰਿਤਸਰ, 3 ਮਈ । ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਰੇਤ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮਾਈਨਿੰਗ ਨੂੰ ਰੋਕਣਾ ਇਸ ਦਾ ਹੱਲ ਨਹੀਂ ਹੈ, ਸਗੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਕੇ … Continue reading ਸਿੱਧੂ ਨੇ ਰੇਤ ਮੁੱਦੇ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ: ਦੱਸੋ ਕੇਜਰੀਵਾਲ ਸਾਹਿਬ ਕਿੱਥੇ ਜਾਵੇ ਮਜਦੂਰ ਅਤੇ ਦੁਕਾਨਦਾਰ, ਕਿਹਾ ਮਾਈਨਿੰਗ ਰੋਕਣਾ ਨਹੀਂ ਹੈ ਹਲ